¡Sorpréndeme!

Mann ਸਰਕਾਰ ਨੇ ਲਾਇਆ ਟੈਕਸ, ਹਰ ਪੈਨਸ਼ਨ 'ਤੇ ਵਸੂਲੇ ਜਾਣਗੇ ਪੈਸੇ! | AAP Government |OneIndia Punjabi

2023-06-23 0 Dailymotion

ਪੰਜਾਬ ਦੀ ਜਨਤਾ ਨੂੰ ਪਹਿਲਾਂ ਮੁਫ਼ਤ ਬਿਜਲੀ ਵਰਗੀਆਂ ਕਈ ਸਹੂਲਤਾਂ ਮਾਨ ਸਰਵਾਰ ਵੱਲੋਂ ਦਿੱਤੀਆਂ ਗਈਆਂ ਸਨ ਤੇ ਫਿਰ ਬਾਅਦ 'ਚ ਤੇਲ ਦੀਆਂ ਕੀਮਤਾਂ 'ਤੇ ਟੈਕਸ ਵਧਾ ਕੇ ਇੱਕ ਤੋਹਫ਼ਾ ਦਿੱਤਾ ਗਿਆ ਸੀ। ਹੁਣ ਮਾਨ ਸਰਕਾਰ ਅਜਿਹਾ ਹੀ ਦੂਸਰਾ ਹੋਰ ਤੋਹਫਾ ਦੇਣ ਜਾ ਰਹੀ ਹੈ। ਹੁਣ ਪੈਨਸ਼ਨਰਾਂ ਨੂੰ 22 ਜੂਨ ਤੋਂ ਆਪਣੀ ਮਹੀਨਾਵਾਰ ਪੈਨਸ਼ਨ 'ਤੇ 200 ਰੁਪਏ ਵਿਕਾਸ ਟੈਕਸ ਵਜੋਂ ਅਦਾ ਕਰਨੇ ਪੈਣਗੇ।
.
Mann government imposed a tax, money will be collected on every pension!
.
.
.
#cmbhagwantmann #aapgovernment #punjabnews